Aller au contenu principal

ਨੌਕਾਡੁਬੀ


ਨੌਕਾਡੁਬੀ


ਨੌਕਾਡੂਬੀ ( ਬੰਗਾਲੀ: নৌকাডুবি ) ਇੱਕ ਬੰਗਾਲੀ ਨਾਵਲ ਹੈ ਜੋ 1906 ਵਿੱਚ ਰਬਿੰਦਰਨਾਥ ਟੈਗੋਰ ਨੇ ਲਿਖਿਆ ਸੀ ਇਹ ਨਾਵਲ ਪਹਿਲੀ ਵਾਰ ਇੱਕ ਬੰਗਾਲੀ ਸਾਹਿਤਕ ਮੈਗਜ਼ੀਨ ਬੰਗਾਦਰਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਬੰਗਾਦਰਸ਼ਨ ਦਾ ਸੰਪਾਦਕ ਉਸ ਸਮੇਂ ਖ਼ੁਦ ਰਬਿੰਦਰਨਾਥ ਸੀ।

ਪਾਤਰ

ਇਸ ਨਾਵਲ ਦੇ ਪਾਤਰ ਹਨ:

  • ਰਮੇਸ਼
  • ਹੇਮਨਲਿਨੀ
  • ਕਮਲਾ
  • ਨਲਿਨਕਸ਼ਾ
  • ਅੰਨਾਦਬਾਬੂ
  • ਯੋਗੇਂਦਰ
  • ਅਕਸ਼ੈ
  • ਉਮੇਸ਼
  • ਚੱਕਰਵਰਤੀ
  • ਸ਼ੈਲਜਾ

ਅਧਾਰਿਤ ਕ੍ਰਿਤੀਆਂ

  • <i id="mwMQ">ਮਿਲਾਨ</i> (1946)
  • ਘੁੰਗਟ (1960)
  • ਨੌਕਾਡੂਬੀ (1947)
  • ਨੌਕਾਡੂਬੀ (2011)
  • <i id="mwPQ">ਮਥਰ ਕੁਲ ਮਾਨਿਕਮ</i>
  • ਚਰਨਾ ਦਾਸੀ
  • ਓਕਾ ਛਿੰਨਾ ਮਾਤਾ

ਹਵਾਲੇ


Text submitted to CC-BY-SA license. Source: ਨੌਕਾਡੁਬੀ by Wikipedia (Historical)