Aller au contenu principal

ਅੰਤਰਾਸ਼ਟਰੀ ਮਿਆਰੀਕਰਣ ਸੰਘ


ਅੰਤਰਾਸ਼ਟਰੀ ਮਿਆਰੀਕਰਣ ਸੰਘ


ਅੰਤਰਰਾਸ਼ਟਰੀ ਮਿਆਰੀਕਰਣ ਸੰਘ (ਫ਼ਰਾਂਸੀਸੀ: Organisation internationale de normalisation, ਰੂਸੀ: Международная организация по стандартизации, tr. Myezhdunarodnaya organizatsiya po standartizatsii), ਜੋ ਕਿ ਆਈ ਐਸ ਓ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਇੱਕ ਅੰਤਰਰਾਸ਼ਟਰੀ ਮਿਆਰ-ਨਿਰਧਾਰਨ ਸੰਸਥਾ ਹੈ ਜੋ ਅਲੱਗ ਅਲੱਗ ਰਾਸ਼ਟਰੀ ਮਿਆਰ ਸੰਘਾਂ ਦੇ ਪਰਤਿਨੀਧੀਆਂ ਦੁਆਰਾ ਬਣੀ ਹੋਈ ਹੈ।

ਇਸਦਾ ਸੰਸਥਾਪਣ 23 ਫਰਵਰੀ 1947 ਵਿੱਚ ਹੋਇਆ। ਇਹ ਸੰਸਥਾ ਸੰਸਾਰ ਪੱਧਰ ਤੇ ਉਦਯੋਗਿਕ ਅਤੇ ਵਪਾਰਕ ਮਿਆਰਾਂ ਨੂੰ ਪ੍ਰਫੁੱਲਤ ਕਰਨ ਦਾ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਦਫਤਰ ਜਨੈਵਾ, ਸਵਿਟਜ਼ਰਲੈਂਡ ਵਿੱਚ ਹੈ।

ਹਵਾਲੇ


Text submitted to CC-BY-SA license. Source: ਅੰਤਰਾਸ਼ਟਰੀ ਮਿਆਰੀਕਰਣ ਸੰਘ by Wikipedia (Historical)


INVESTIGATION