Aller au contenu principal

ਜਾਵੇਦ ਜਾਫ਼ਰੀ


ਜਾਵੇਦ ਜਾਫ਼ਰੀ


ਜਾਵੇਦ ਜਾਫ਼ਰੀ (ਜਨਮ 4 ਦਸੰਬਰ 1963) ਇੱਕ ਭਾਰਤੀ ਅਦਾਕਾਰ, ਹਾਸਰਸ ਕਲਾਕਾਰ ਅਤੇ ਨਚਾਰ ਹੈ ਜੋ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਇਹ ਮਾਰਚ 2014 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਇਆ ਅਤੇ 2014 ਦੀਆਂ ਆਮ ਚੋਣਾਂ ਵਿੱਚ ਲਖਨਊ ਚੋਣ ਹਲਕੇ ਤੋਂ ਆਪ ਵੱਲੋਂ ਲੜੇ।

ਹਵਾਲੇ


Text submitted to CC-BY-SA license. Source: ਜਾਵੇਦ ਜਾਫ਼ਰੀ by Wikipedia (Historical)


ghbass