Aller au contenu principal

ਰੋੜਕੀ


ਰੋੜਕੀ


ਰੋੜਕੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ। ਇਹ ਪਿੰਡ ਸਰਦੂਲਗੜ੍ਹ ਤੋਂ 2 ਕਿਲੋਂ ਮੀਟਰ ਦੂਰ ਹੈ। ਪਿੰਡ ਘੱਗਰ ਨਦੀ ਦੇ ਕਿਨਾਰੇ ਹੈ। 2001 ਵਿੱਚ ਰੋੜਕੀ ਦੀ ਅਬਾਦੀ 1857 ਸੀ। 2019 ਵਿਚ ਇਸ ਪਿੰਡ ਦੀ ਕੁੱਲ ਵੋਟ 1500 ਦੇ ਲਗਪਗ ਹੈ। ਇਸ ਦਾ ਖੇਤਰਫ਼ਲ 8.66 ਕਿ. ਮੀ. ਵਰਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਪਿੰਡ ਵਿੱਚ ਸਿੱਖਿਆ ਲਈ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ।

ਹੋਰ ਦੇਖੋ

  • ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀ ਸੂਚੀ
  • ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਦੀ ਸੂਚੀ

ਹਵਾਲੇ


Text submitted to CC-BY-SA license. Source: ਰੋੜਕੀ by Wikipedia (Historical)