Aller au contenu principal

ਹਰਨਾਮ ਸਿੰਘ ਸੈਣੀ


ਹਰਨਾਮ ਸਿੰਘ ਸੈਣੀ


ਹਰਨਾਮ ਸਿੰਘ ਸੈਣੀ ਭਾਰਤ ਦੀ ਆਜ਼ਾਦੀ ਲਈ ਜੂਝਣ ਵਾਲਾ ਇਨਕਲਾਬੀ ਸੀ ਜਿਸ ਨੇ ਗਦਰ ਲਹਿਰ ਵਿੱਚ ਹਿੱਸਾ ਲਿਆ ਅਤੇ ਸਾਮਰਾਜ ਵਿਰੁੱਧ ਬਗਾਵਤ ਉਕਸਾਉਣ ਦਾ ਇਲਜਾਮ ਲਾਕੇ 16 ਮਾਰਚ, 1917 ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਲਾਹੌਰ ਵਿੱਚ ਫਾਂਸੀ ਲਾ ਦਿੱਤਾ ਸੀ। ਉਸ ਤੇ ਤੀਜੇ ਲਾਹੌਰ ਸਾਜ਼ਸ਼ ਕੇਸ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਸੀ।

ਹਵਾਲੇ


Text submitted to CC-BY-SA license. Source: ਹਰਨਾਮ ਸਿੰਘ ਸੈਣੀ by Wikipedia (Historical)