Aller au contenu principal

3 ਸਤੰਬਰ


3 ਸਤੰਬਰ


3 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 246ਵਾਂ (ਲੀਪ ਸਾਲ ਵਿੱਚ 247ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 119 ਦਿਨ ਬਾਕੀ ਹਨ।

ਵਾਕਿਆ

  • 1708 – ਗੁਰੂ ਗੋਬਿੰਦ ਸਿੰਘ ਦਾ ਬੰਦਾ ਸਿੰਘ ਬਹਾਦਰ ਨਾਲ ਮੇਲ ਹੋਇਆ।
  • 1976 – ਅਮਰੀਕਾ ਦਾ ਉਪਗ੍ਰਹਿ ਵੀਕਿੰਗ 2 ਮੰਗਲ ਗ੍ਰਹਿ ਤੇ ਉਤਰਿਆ।

ਜਨਮ

  • 1889 – ਸਿੱਖੀ-ਇਸਾਈ ਧਰਮ ਗੁਰੂ ਸਾਧੂ ਸੁੰਦਰ ਸਿੰਘ ਦਾ ਜਨਮ।
  • 1923 – ਬਨਾਰਸ ਘਰਾਣੇ ਦੇ ਹਿੰਦੁਸਤਾਨੀ ਕਲਾਸੀਕਲ ਸੰਗੀਤ ਕਿਸ਼ਨ ਮਹਾਰਾਜ ਦਾ ਜਨਮ।
  • 1935 – ਭਾਰਤੀ ਸਿਆਸਤਦਾਨ ਸ਼ਰਦ ਜੋਸ਼ੀ ਦਾ ਜਨਮ।
  • 1953 – ਪੰਜਾਬੀ ਕਵੀ ਸਵਿਤੋਜ ਓਰਫ ਦੁਰਗਾ ਦੱਤ ਦਾ ਜਨਮ।
  • 1971 – ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਕਿਰਨ ਦੇਸਾਈ ਦਾ ਜਨਮ।
  • 1992 – ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦਾ ਜਨਮ।

ਦਿਹਾਂਤ

  • 1965 – ਪੰਜਾਬੀ ਨਾਟਕਕਾਰ ਅਤੇ ਲੇਖਕ ਈਸ਼ਵਰ ਚੰਦਰ ਨੰਦਾ ਦਾ ਦਿਹਾਂਤ।

Text submitted to CC-BY-SA license. Source: 3 ਸਤੰਬਰ by Wikipedia (Historical)


ghbass