Aller au contenu principal

5 ਸਤੰਬਰ


5 ਸਤੰਬਰ


5 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 248ਵਾਂ (ਲੀਪ ਸਾਲ ਵਿੱਚ 249ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 117 ਦਿਨ ਬਾਕੀ ਹਨ।

ਵਾਕਿਆ

ਅਧਿਆਪਕ ਦਿਵਸ

  • 1666 – ਲੰਡਨ ਦੀ ਅੱਗ ਜਿਸ 'ਚ ਦਸ ਹਜ਼ਾਰ ਇਮਾਰਤਾ ਸੜ ਕੇ ਸੁਆਹ ਹੋਈਆ ਦਾ ਅੰਤ ਹੋਇਆ।
  • 1905 – ਰੂਸ- ਜਪਾਨ ਯੁਧ ਸਮਾਪਤ ਹੋਇਆ।
  • 1960 – ਓਲੰਪਿਕ ਖੇਡਾਂ 'ਚ ਮਹੰਮਦ ਅਲੀ (ਮੁੱਕੇਬਾਜ) ਨੇ ਸੋਨ ਤਗਮਾ ਜਿੱਤਿਆ।
  • 2005 – ਮਨਰੇਗਾ ਐਕਟ ਬਣਿਆ।

ਜਨਮ

  • 1638 – ਬੂਰਬੋਂ ਘਰਾਣੇ ਦਾ ਫ਼ਰਾਂਸੀਸੀ ਸਮਰਾਟ ਫ਼ਰਾਂਸ ਦਾ ਲੂਈ ਚੌਦਵਾਂ ਦਾ ਜਨਮ।
  • 1888 – ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵੇਪੱਲੀ ਰਾਧਾਕ੍ਰਿਸ਼ਣਨ ਦਾ ਜਨਮ।
  • 1937 – ਲਹਿੰਦੇ ਪੰਜਾਬ ਦਾ ਇੱਕ ਲੇਖਕ, ਨਾਟਕਕਾਰ ਅਤੇ ਸਮਾਲੋਚਕ ਮੁਹੰਮਦ ਮਨਸ਼ਾ ਯਾਦ ਦਾ ਜਨਮ।
  • 1947 – ਸਾਹਿਤ ਅਕਾਦਮੀ ਇਨਾਮ ਜੇਤੂ, ਪੰਜਾਬੀ ਕਵੀ ਅਤੇ ਚਿੱਤਰਕਾਰ ਦੇਵ ਦਾ ਜਨਮ।
  • 1952 – ਭਾਰਤੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ ਅਤੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਦਾ ਜਨਮ।

ਦਿਹਾਂਤ

  • 1995 – ਹਿੰਦੀ ਫ਼ਿਲਮੀ ਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਸਲਿਲ ਚੌਧਰੀ ਦਾ ਦਿਹਾਂਤ।
  • 1997 – ਮਦਰ ਟਰੇਸਾ ਦਾ ਦਿਹਾਂਤ।

Text submitted to CC-BY-SA license. Source: 5 ਸਤੰਬਰ by Wikipedia (Historical)


INVESTIGATION