Aller au contenu principal

ਸਕੇਤੜੀ


ਸਕੇਤੜੀ


ਸਕੇਤੜੀ ਇੱਕ ਪਿੰਡ ਹੈ ਜੋ ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ ਦੀ ਸੁਖਨਾ ਝੀਲ ਚੰਡੀਗੜ ਅਤੇ ਸੁਖਨਾ ਜੰਗਲੀ ਜੀਵ ਰੱਖ ਚੰਡੀਗੜ ਦੇ ਨਜ਼ਦੀਕ ਪੈਂਦੀਆਂ ਸ਼ਿਵਲਿਕ ਦੀਆਂ ਰਮਣੀਕ ਪਹਾੜੀਆਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਹੈ। ਇਹ ਪਿੰਡ ਭਾਰਤ ਦੇ ਹਰਿਆਣਾ ਰਾਜ ਦੇ ਪੰਚਕੁਲਾ ਜਿਲੇ ਵਿੱਚ ਪੈਂਦਾ ਹੈ।ਸਭਿਆਚਾਰਕ ਪਖੋਂ ਇਹ ਪਿੰਡ ਪੰਜਾਬ ਦੇ ਪੁਆਧ ਖੇਤਰ ਦਾ ਹਿੱਸਾ ਹੈ ਅਤੇ ਇਥੇ ਪੁਆਧੀ ਭਾਸ਼ਾ ਬੋਲੀ ਜਾਂਦੀ ਹੈ ।

ਫੋਟੋ ਗੈਲਰੀ

ਹਵਾਲੇ


Text submitted to CC-BY-SA license. Source: ਸਕੇਤੜੀ by Wikipedia (Historical)