![ਆਈ.ਓ.ਐਸ 10 ਆਈ.ਓ.ਐਸ 10](/modules/owlapps_apps/img/nopic.jpg)
ਆਈ.ਓ.ਐਸ 10, ਐਪਲ ਦਾ ਇੱਕ ਆਪਰੇਟਿੰਗ ਸਿਸਟਮ ਹੈ। ਆਈ.ਓ.ਐਸ 9 ਦੀ ਕਾਮਯਾਬੀ ਤੋਂ ਬਾਅਦ ਆਈ.ਓ.ਐਸ 10 ਆਪਰੇਟਿੰਗ ਸਿਸਟਮ ਐਪਲ ਦੀ ਇੱਕ ਹੋਰ ਵੱਡੀ ਰੀਲਿਜ਼ ਹੈ। ਇਸਦੀ ਸੂਚਨਾ ਡਬਲਯੁ.ਡਬਲਯੁ.ਡੀ.ਸੀ. ਨੇ 13 ਜੂਨ 2016 ਨੂੰ ਇਸਦੀ ਰੀਲਿਜ਼ਿੰਗ ਦੀ ਸੂਚਨਾ ਦੇ ਦਿੱਤੀ ਸੀ। ਐਪਲ ਇਸ ਆਪਰੇਟਿੰਗ ਸਿਸਟਮ ਨੂੰ 13 ਸਤੰਬਰ, 2016 ਨੂੰ ਜਾਰੀ ਕੀਤਾ ਸੀ।
Owlapps.net - since 2012 - Les chouettes applications du hibou